ਡੀ.ਜੇ ਮਿੱਤਰਾਂ ਦਾ
ਡੀ.ਜੇ ਮਿੱਤਰਾਂ ਦਾ
ਇਹ ਸਟੋਰੀ ਉਸ ਸਮੇ ਦੀ ਹੈ ਜਦੋਂ ਮੈਂ +2 ਚੋਂ ਫੇਲ ਹੋ ਚੁੱਕਾ ਸੀ। ਮੇਰੇ ਡੈਡੀ ਨੂੰ ਮੈਨੂੰ ਕੀਤੇ ਕੰਮ ਤੇ ਲਾਉਣ ਦਾ ਫੈਸਲਾ ਕੀਤਾ। ਮੇਰਾ ਇੱਕ ਯਾਰ ਦੋਸਤ ਡੀ ਜੇ ਕੰਮ ਪਾਇਆ ਹੋਇਆ ਸੀ। ਡੈਡੀ ਨੇ ਕਿਹਾ ਤੂੰ ਓਹਦੇ ਨਾਲ ਜਾਇਆ ਕਰ ਸਾਲੀਆ। ਮੈਂ ਉਸਦੇ ਨਾਲ ਗੱਲ ਕੀਤੀ ਉਹ ਕਹਿੰਦਾ ਆ ਜਿਆ ਕਰ। ਮੈਂ ਉਸ ਦੇ ਨਾਲ ਡੀ ਜੀ ਤੇ ਜਾਣ ਲੱਗਾ। ਮੈਂ ਡੀ ਜੇ ਪੈਸੇ ਚੁਕਿਆ ਕਰਦਾ ਸੀ। ਹਰ ਤਰਾਂ ਦੇ ਮੌਕੇ ਤੇ ਸਾਡਾ ਡੀਜੇ ਬੁੱਕ ਰਹਿੰਦਾ ਸੀ। ਪਿੰਡ ਵਿੱਚ ਸਿਰਫ ਸਾਡਾ ਹੀ ਡੀ ਜੇ ਵਧਿਆ ਸੀ।
ਭਾਗ 1
ਬਾਹਮਣਾਂ ਦੀ ਕੁੜੀ ਦਾ ਵਿਆਹ:-
ਡੀ.ਜੇ ਮਿੱਤਰਾਂ ਦਾ
Reviewed by Punjabi
on
February 13, 2022
Rating: 5