ਢਿਲੀ ਸਲਵਾਰ ਭਾਗ 11
ਢਿਲੀ ਸਲਵਾਰ
ਕਾਂਡ 11
ਸ਼ਨੀਵਾਰ ਦੀ ਦੁਪਹਿਰ
( ਕਰਮਜੀਤ ਦਾ ਘਰ )
ਸਵੇਰ ਦੀ ਗੱਲ ਤੋਂ ਬਾਅਦ ਕਰਮ ਕੁਮਲਾਈ ਜਿਹੀ ਫਿਰਦੀ ਸੀ ਤੇ ਉਸਦੀ ਚਿੰਤਾ ‘ਚ ਵਾਧਾ ਕੈਲੇ ਨੇ ਇਹ ਕਹਿ ਕੇ ਕਰ ਦਿੱਤਾ ਸੀ ਕਿ ਉਸਦੀ ਸਲਵਾਰ ਤਾਂ ਓਹ ਸਖ਼ਸ ਲੈ ਗਿਆ ਜੋ ਓਹਨਾਂ ਦੇ ਮਗਰ ਆਇਆ ਸੀ
ਕਰਮ ਹੁਣ ਏਸ ਗੱਲ ਬਾਰੇ ਹੀ ਸੋਚੀ ਜਾ ਰਹੀ ਸੀ ਕਿ ਕੀ ਕਰੇ, ਏਨੇ ਚਿਰ ਨੂੰ ਕਰਮ ਦਾ ਮੁੰਡਾ ਜੱਸਾ ਆ ਗਿਆ ਤੇ ਬੋਲਿਆ
“ ਕੀ ਗੱਲ ਮੰਮੀ ਕੀ ਸੋਚ ਰਹੇ ਓ “
ਤਾਂ ਇੱਕ ਦਮ ਖਿਆਲਾਂ ਚੋਂ ਬਾਹਰ ਆਉਂਦੀ ਕਰਮ ਬੋਲੀ
“ ਕੁਝ ਨੀ ਕੁਝ ਨੀ ਪੁੱਤ ਓਦਾਂ ਈ ਬੈਠੀ ਸੀ “
ਤਾਂ ਜੱਸਾ ਸਹਿਜ ਸੁਭਾ ਹੀ ਬੋਲਿਆ
“ ਕੋਈ ਨੀ ਮੰਮੀ ਦੱਸ ਦਵੋ ਜੇ ਕੋਈ ਹੈਲਪ ਚਾਹੀਦੀ ਆ “
ਤਾਂ ਕਰਮ ਮਨ ਚ ਬੋਲੀ
“ ਹੁਣ ਇਹਨੂੰ ਕੀ ਦੱਸਾਂ ਕਿ ਕੋਈ ਤੇਰੇ ਮਾਂ ਦੀ ਸੁੱਥਣ ਚੱਕ ਕੇ ਲੈ ਗਿਆ ਕੋਈ “
ਪਰ ਉਹ ਕਿੰਨਾ ਚਿਰ ਕੁਝ ਨਾ ਬੋਲੀ ਜੱਸੇ ਨੇ ਫੇਰ ਪੁੱਛਿਆ ਤਾਂ ਉਹ ਬੋਲੀ
“ ਨਹੀਂ ਕੋਈ ਹੈਲਪ ਨਹੀਂ ਚਾਹੀਦੀ ਪੁੱਤ ਜੇ ਚਾਹੀਦੀ ਹੋਈ ਜਰੂਰ ਦੱਸੂ “
ਇਹ ਸੁਣ ਜੱਸਾ ਹੋਰ ਕੁਝ ਨਾ ਬੋਲਿਆ ਬੱਸ ਬਾਹਰ ਚਲਿਆ ਗਿਆ
ਜੱਸੇ ਦੀਆਂ ਗੱਲਾਂ ਤੋਂ ਕਰਮ ਇਹ ਵੀ ਹਿਸਾਬ ਲਾ ਰਹੀ ਸੀ ਕਿ ਸਵੇਰ ਵਾਲਾ ਸਖਸ਼ ਕਿਤੇ ਜੱਸਾ ਤਾਂ ਨਹੀ ਪਰ ਉਸ ਨੂੰ ਏਦਾਂ ਲੱਗਿਆ ਨਾ ਤਾਂ ਓਹ ਥੋੜੀ ਨਿਸ਼ਚਿੰਤ ਹੋਈ
ਕਰਮ ਉੱਠੀ ਤੇ ਉੱਠ ਕੇ ਆਪਣੀ ਛੋਟੀ ਕੁੜੀ ਪ੍ਰੀਤ ਦੇ ਕਮਰੇ ‘ਚ ਚਲੀ ਗਈ
ਪ੍ਰੀਤ ਜੋ ਕਿ ਅੰਦਰ ਤਿਆਰ ਹੋ ਰਹੀ ਸੀ
ਆਪਣੀ ਮਾਂ ਨੂੰ ਅੰਦਰ ਆਉਂਦੀ ਦੇਖ ਬੋਲੀ
“ ਕਿੱਦਾਂ ਮੰਮੀ ਕੀ ਹਾਲ ਨੇ “
ਪ੍ਰੀਤ ਬੜੀ ਰੌ ਚ ਬੋਲੀ ਸੀ, ਕਰਮ ਨੂੰ ਥੋੜਾ ਹੌਸਲਾ ਹੋਇਆ ਤੇ ਓਹ ਕੁਝ ਦੇਰ
ਆਪਣੀ ਕੁੜੀ ਦੀ ਜਵਾਨੀ ਤੋਲਦੀ ਰਹੀ
ਭਰੀਆਂ ਛਾਤੀ ਭਾਰੀ ਚਿੱਤੜ ਤੇ ਪਤਲ਼ਾ ਲੱਕ ਕਿਸੇ ਵੀ ਗੱਭਰੂ ਦੀ ਪਸੰਦ ਹੋ ਸਕਦੀ ਸੀ ਆਪਣੀ ਕੁੜੀ ਦੀ ਭਰੀ ਜਵਾਨੀ ਦੇਖੇ ਕਰਮ ਨੂੰ ਆਪਣੀ ਜਵਾਨੀ ਯਾਦ ਆ ਗਈ ਸੀ
ਕਰਮ ਨੂੰ ਇਝ ਖੜੀ ਦੇਖਕੇ ਪ੍ਰੀਤ ਬੋਲੀ
“ ਕਿੱਥੇ ਖੋ ਗਏ ਮੰਮੀ “
ਤਾਂ ਕਰਮ ਬੋਲੀ
“ ਕੁਝ ਨੀ ਧੀਏ ਮੈਂ ਤਾਂ ਆਪਣੀ ਜਵਾਨੀ ਦੇ ਦਿਨ ਚੇਤੇ ਕਰਦੀ ਸੀ “
ਤਾਂ ਪ੍ਰੀਤ ਬੋਲੀ
“ ਹੁਣ ਵੀ ਤੁਸੀਂ ਜਵਾਨ ਓ , ਹੁਣ ਕੀ ਹੋ ਗਿਆ ਤੁਹਾਨੂੰ”
ਤਾਂ ਕਰਮ ਬੋਲੀ ਹੁਣ ਤਾਂ ਮੈਂ ਬੁੱਢੀ ਹੋ ਗਈ ਪੁੱਤ ਹੁਣ ਕਿੱਥੇ ਰਹੀ ਪਹਿਲਾਂ ਵਾਲੀ ਗੱਲ ਤਾਂ ਪ੍ਰੀਤ ਆਪਣੀ ਮਾਂ ਦੇ ਕੋਲ ਆ ਬੋਲੀ
“ ਬੁੱਢੀ ਕਿੱਥੇ ਹੋਈ ਆਂ ਮਾਤਾ ਤੂੰ “
ਤਾਂ ਕਰਮ ਪ੍ਰੀਤ ਦਾ ਇਹ ਰੌ ਦੇਖਕੇ ਬੋਲੀ
“ ਤੂੰ ਕੀ ਦੇਖ ਲਿਆ ਅਹਿਜਾ ਮੇਰੇ ‘ਚ “
ਤਾਂ ਪ੍ਰੀਤ ਕਰਮ ਦੇ ਕੰਨ ਚ ਬੋਲਦੀ ਹੈ
“ ਬੁੱਢੀਆਂ ਘੋੜੀਆਂ ਤੇ ਵੀਹ ਵੀਹ ਲੱਖ ਕੌਣ ਲਾਉਂਦਾ ਮੰਮੀ ਤੇਰੇ ਤੇ ਤਾਂ ਅਗਲੇ ਦੇ ਸਾਰੇ ਗਹਿਣੇ ਵੀ ਲੱਗਗੇ ਤਾਂ ਕਿਤੇ ਤੂੰ ਨੱਥ ਪਵਾਈ “
ਇਹ ਕਹਿ ਪ੍ਰੀਤ ਕਰਮ ਵੱਲ ਸ਼ਰੇਆਮ ਅੱਖਾਂ ਚ ਅੱਖ ਪਾ ਵੇਖੀ ਗਈ ਤੇ ਕਰਮ ਬੱਸ ਹੈਰਾਨ ਹੋਈ ਖੜੀ ਰਹੀ
ਪ੍ਰੀਤ ਏਨਾ ਕਹਿ ਕੇ ਕਮਰੇ ਚੋਂ ਬਾਹਰ ਜਾਣ ਲੱਗੀ ਤਾਂ ਕਰਮ ਬੋਲੀ
“ ਚੱਲ ਮੇਰੀ ਸਲਵਾਰ ਤਾਂ ਦੇ ਦੇ “
ਤਾਂ ਪ੍ਰੀਤ ਬੋਲੀ
“ ਮੇਰੇ ਕੋਲ ਕੋਈ ਸਲਵਾਰ ਨੀ ਤੇਰੀ ਮਾਤਾ “
ਏਨਾ ਕਹਿ ਕੇ ਓਹ ਬਾਹਰ ਚਲੀ ਗਈ ਤੇ ਕਰਮ ਅੰਦਰ ਖੜੀ ਬੱਸ ਇਹੀ ਸੋਚਦੀ ਰਹੀ ਕਿ ਜੋ ਪੈਸੇ ਤੇ ਗਹਿਣੇ ਓਹਦੇ ਸੌਹਰੇ ਨੇ ਓਹਨੂੰ ਦਿੱਤੇ ਸਨ ਓਹਨਾਂ
ਦਾ ਪਤਾ ਸਿਰਫ ਕਰਮ ਤੇ ਉਸਦੇ ਸੌਹਰੇ ਕੈਲੇ ਨੂੰ ਸੀ ਪ੍ਰੀਤ ਨੂੰ ਕਿਵੇਂ ਪਤਾ ਲੱਗਿਆ
ਤੇ ਦੂਜੀ ਗੱਲ ਜੇ ਸਲਵਾਰ ਪ੍ਰੀਤ ਨੇ ਨਹੀਂ ਚੱਕੀ ਤਾਂ ਓਹ ਕਿਸਨੇ ਚੱਕੀ ਹੈ
ਕਰਮ ਇਹ ਗੱਲਾਂ ਖੜ੍ਹੀ ਸੋਚ ਰਹੀ ਸੀ ਕਿ ਉਸ ਦਾ ਮੁੰਡਾ ਜੱਸਾ ਆਇਆ ਤੇ ਬੋਲਿਆ
“ਮੰਮੀ ਹੋਜੋ ਤਿਆਰ ਤੁਸੀਂ , ਤੁਹਾਨੂੰ ਜਾਂਦੇ ਜਾਂਦੇ ਮਾਸੀ ਕੋਲ ਛੱਡ ਜਾਂਵਾਗੇ “
ਤਾਂ ਕਰਮ ਕੁਝ ਨਾ ਬੋਲੀ ਬੱਸ ਤਿਆਰ ਹੋਣ ਆਪਣੇ ਕਮਰੇ ਚ ਚਲੀ ਗਈ ।
ਕੁਝ ਸਮੇਂ ਬਾਅਦ ਕਰਮ ਤਿਆਰ ਹੋਕੇ ਬਾਹਰ ਆ ਗਈ ਤੇ ਜੱਸਾ ਤੇ ਪ੍ਰੀਤ ਪਹਿਲਾਂ ਹੀ ਉਸ ਨੂੰ ਉਡੀਕ ਰਹੇ ਸੀ ਤਾਂ ਤਿੰਨੋ ਜਾਣੇ ਗੱਡੀ ਚ ਬੈਠ ਕਮਲਜੀਤ ਦੇ ਪਿੰਡ ਵੱਲ ਨੂੰ ਤੁਰ ਪਏ
ਕਮਲਜੀਤ ਮਾਸੀ ਦੇ ਘਰ ਪਹੁੰਚ ਓਹਨਾਂ ਆਪਣੀ ਮਾਂ ਕਰਮਜੀਤ ਨੂੰ ਓਥੇ ਛੱਡ ਦਿੱਤਾ ਤੇ ਆਪ ਮਾਸੀਂ ਦੇ ਤਿੰਨੇ ਮੁੰਡੇ ਕੁੜੀਆਂ ਪਾਰਸ , ਸਨਦੀਪ ਤੇ ਜਸਲੀਨ ਨੂੰ ਲੈ ਆਪਣੇ ਨਾਨਕੇ ਪਿੰਡ ਚਲੇ ਗਏ , ਜਿੱਥੇ ਰਮਨ ਤੇ ਪਿੰਦਾ ਓਹਨਾਂ ਦਾ ਇੰਤਜ਼ਾਰ ਕਰ ਰਹੇ ਸਨ
ਸ਼ਨੀਵਾਰ ਦੀ ਸ਼ਾਮ
(ਕਮਲਜੀਤ ਦਾ ਘਰ )
ਕਰਮਜੀਤ ਨੂੰ ਵਿਹੜੇ ‘ਚ ਫਿਰਦੀ ਦੇਹ ਸੰਜੀਵ ਨੇ ਦੂਰੋ ਹੋ ਅਵਾਜ ਮਾਰੀ
“ ਕੈਸੀ ਹੋ ਬੀਬੀ ਜੀ “
ਤਾਂ ਸੰਜੀਵ ਵੱਲ ਝਾਕਦੀ ਕਰਮ ਬੋਲੀ
“ ਵੇ ਠੀਕ ਆ ਸੰਜੀਵ ਤੂੰ ਦੱਸ ਕਿਵੇਂ ਆਂ “
ਤਾਂ ਸੰਜੀਵ ਬੋਲਿਆ
“ ਹਮ ਤੋਂ ਠੀਕ ਹੂੰ , ਆਪ ਬੜੀ ਸੁੰਦਰ ਲਗ ਰਹੀ ਹੋ ਆਜ “
ਤਾਂ ਕਰਮ ਹੈਰਾਨ ਜਿਹੀ ਹੋ ਕੇ ਬੋਲੀ
“ ਅੱਛਾ , ਕਿਉ ਪਹਿਲਾਂ ਨੀ ਸੋਹਣੀ ਲਗਦੀ ਸੀ “
ਤਾਂ ਸਜੀਵ ਬੋਲਿਆ
“ ਅਰੇ ਨਹੀਂ ਆਜ ਤੋਂ ਕਟਰੀਨਾ ਕੈਫ ਲਗ ਰਹੀ ਹੋ “
ਤਾਂ ਕਰਮ ਬੱਸ ਹੱਸੀ ਤੇ ਰਸੋਈ ਅੰਦਰ ਕੰਮ ਕਰਦੀ ਕਮਲ ਕੋਲ ਚਲੀ ਗਈ
ਕਰਮ ਦੇ ਹਿਲਦੇ ਚਿੱਤੜ ਦੇਖ ਸੰਜੀਵ ਅੰਦਰ ਕੰਬਣੀ ਛਿੜ ਗਈ ਤੇ ਓਹ ਰਾਤ ਦੀ ਉਡੀਕ ਕਰਨ ਲੱਗਾ
ਕਰਮ ਅੰਦਰ ਜਾ ਕੇ ਕਮਲ ਨੂੰ ਬੋਲੀ
“ ਨੀ ਆ ਸੰਜੀਵ ਬੜਾ ਚਾਭਲਿਆ ਫਿਰਦਾ “
ਤਾਂ ਕਮਲ ਇੱਕ ਦਮ ਹੱਸ ਪਈ ਤੇ ਬੋਲੀ
“ ਨੀ ਇਹਨੇ ਕੀ ਚਾਭਲਨਾ ਓਦਾਂ ਈ ਹੱਸਦਾ ਖੇੜਦਾ ਰਹਿੰਦਾ “
ਤਾਂ ਕਰਮ ਬੋਲੀ
“ ਤੂੰ ਮੈਂਨੂੰ ਐਵੇ ਈ ਸੱਦ ਲਿਆ ਐਤਕੀ ਤੈਨੂੰ ਪਤਾ ਤਾ ਹੈ ਕਿਵੇਂ ਇਲਾਜ ਕਰਨਾ ਬੁੜੇ ਦਾ “
ਤਾਂ ਕਮਲ ਬੋਲੀ
“ ਬੁੜੀ ਦਾ ਇਲਾਜ ਤਾਂ ਮੈਂ ਕਰ ਦੇਣਾ ਸੀ “
ਤਾਂ ਕਰਮ ਬੋਲੀ
“ ਫੇਰ ਮੈਨੂੰ ਕਿਉਂ ਸੱਦਿਆ ਤੂੰ ? ਕਿਤੇ ਐਤਕੀ ਮੈਥੋਂ ਤਾਂ ਇਲਾਜ ਕਰਵਾਉਣਾ ਬੁੜੇ ਦਾ “
ਤਾਂ ਕਮਲ ਹੱਸੀ ਤੇ ਬੋਲੀ
“ ਤੂੰ ਤਾਂ ਓਦਾਂ ਈ ਹਲਕੀ ਫਿਰਦੀ ਏ ਕੁੱਤੀਏ , ਤੇਰੇ ਵਾਸਤੇ ਸਰਪਰਾਇਜ ਆ ਇੱਕ ਬੱਸ ਰਾਤ ਦਾ ਇੰਤਜ਼ਾਰ ਕਰ ਤੇ ਨਹਾਅ ਧੋ ਕੇ ਤਿਆਰ ਹੋਜਾ “
ਤਾਂ ਕਰਮ ਹੈਰਾਨ ਹੁੰਦੀ ਬੋਲੀ
“ ਨਹਾਅ ਧੋ ਕੇ ਤਿਆਰ ਹੋ ਜਾ , ਨੀ ਕਰਵਾਉਣਾ ਕੀ ਆ ਤੂੰ ਮੈਥੋਂ “
ਤਾਂ ਕਰਮ ਬੋਲੀ
“ ਸਰਪਰਾਇਜ ਨਾ ਖਰਾਬ ਕਰ ਤੂੰ ਭੈਣੇ , ਬੱਸ ਜਿਵੇਂ ਕਹਿ ਰਹੀ ਆਂ ਕਰੀ ਜਾ “
ਤਾਂ ਕਰਮ ਕੁਝ ਨਾ ਬੋਲੀ ਤੇ ਹੱਸ ਕੇ ਜੇ ਅੰਦਰ ਬਾਥਰੂਮ ਚ ਜਾ ਬੜੀ , ਜਿਥੇ ਕੀ ਕਮਲ ਨੇ ਓਹਦੇ ਵਾਸਤੇ ਲਾਲ ਗੂੜਾ ਸੂਟ , ਲਾਲਾ ਰੰਗ ਦਾ ਚੂੜਾ ਤੇ ਬ੍ਰਾ ਪੇਂਟੀ ਵੀ ਲਾਲ ਰੰਗ ਦੀ ਰੱਖੀ ਸੀ
ਕਰਮ ਓਹਨੀ ਪੈਰੀਂ ਬਾਹਰ ਆ ਗਈ ਤੇ ਕਮਲ ਨੂੰ ਬੋਲੀ
“ ਨੀ ਕੁੱਤੀਏ ਆ ਕੀ ਕੰਮ ਆ ਤੇਰੇ , ਕਿਤੇ ਮੇਰਾ ਵਿਆਹ ਕਰਨ ਦਾ ਇਰਾਦਾ ਤਾਂ ਨੀ ਤੇਰਾ “
ਤਾਂ ਕਮਲ ਕਿੰਨਾ ਚਿਰ ਹੱਸਦੀ ਰਹੀ ਤੇ ਬੋਲੀ
“ ਤੂੰ ਬੱਸ ਤਿਆਰ ਹੋ ਜਾ ਫੇਰ ਮੈਂ ਤੈਨੂੰ ਦੱਸਦੀਂ ਆਂ ਕੀ ਕਰਨਾ , ਬੱਸ ਹੁਣ ਕੋਈ ਸਵਾਲ ਨੂੰ ਪੁੱਛਣਾ ਤੂੰ ਕੁਝ ਨੀ ਬੋਲਣਾ “
ਤਾਂ ਕਰਮ ਚੁੱਪ ਚਾਪ ਵਾਪਸ ਮੁੜ ਗਈ ਤੇ ਬਾਥਰੂਮ ਵਿੱਚ ਨਹਾਉਣ ਲੱਗ ਗਈ
ਕਰਮ ਚੰਗੀ ਤਰਾਂ ਨਹਾਤੀ ਤੇ ਆਪਣਾ ਪਿੰਡਾ ਪੂੰਝ ਉਸਦੇ ਪਹਿਲਾ ਲਾਲ ਬ੍ਰਾ ਪੈਂਟੀ ਪਾਈ ਤੇ ਫਿਰ ਲਾਲ ਸੂਟ ਪਾ ਤੇ ਬਾਹਾਂ ਚ ਲਾਲ ਚੂੜਾ ਪਾ ਕਮਲ ਕੋਲ ਜਾ ਬੜੀ
ਆਪਣੀ ਭੈਣ ਦਾ ਇਹ ਰੂਪ ਦੇਖ ਕਮਲ ਬੋਲੀ
“ ਨੀ ਤੈਨੂੰ ਤਾਂ ਚਾਹੇ ਅੱਜ ਵਿਆਹ ਕੇ ਤੋਰ ਦਈਏ , ਨੀ ਕਿੰਨੀ ਸੋਹਣੀ ਲੱਗ ਰਹੀ ਆਂ ਤੂੰ “
ਤਾਂ ਕਰਮ ਬੋਲੀ
“ ਨੀ ਹੁਣ ਤਾਂ ਦੱਸਦੇ ਦੇ ਕਰਨਾ ਕੀ ਆ “
ਤਾਂ ਕਮਲ ਬੋਲੀ
“ ਬੱਸ ਚੁੱਪ ਰਹਿ ਐਵੇਂ ਨਾ ਬੋਲੀ ਜਾ “
ਤੇ ਕਮਲ ਅੱਗੇ ਹੋ ਕੇ ਕਰਮ ਦਾ ਘੁੰਡ ਕੱਢ ਦਿੱਤਾ ਤੇ ਉਸ ਨੂੰ ਬਾਹਾਂ ਤੋਂ ਫੜ ਲਿਆ ਤੇ ਆਪਣੇ ਬੈਡ ਰੂਮ ਵੱਲ ਲੈ ਗਈ ਤੇ ਅੰਦਰ ਬਾੜ ਕੇ ਉਸ ਨੇ ਬਾਹਰੋਂ ਦਰਵਾਜਾ ਬੰਦ ਕਰ ਦਿੱਤਾ
ਜਦੋਂ ਕਰਮ ਨੇ ਦਰਵਾਜਾ ਬੰਦ ਹੋਣ ਦੀ ਅਵਾਜ ਸੁਣੀ ਤਾਂ ਉਸ ਨੇ ਇੱਕ ਦਮ ਘੁੰਡ ਚੱਕ ਲਿਆ ਤੇ ਕਮਰੇ ਅੰਦਰ ਦੇਖਣ ਲੱਗੀ ਤਾਂ ਦੇਖ ਕੇ ਹੈਰਾਨ ਰਹਿ ਗਈ
ਅੰਦਰ ਹੋਰ ਕੋਈ ਨਹੀਂ , ਅੰਦਰ ਕਮਲ ਦਾ ਸੌਹਰਾ ਬਚਿੱਤਰ ਸੀ ਜੋ ਸ਼ੇਰਬਾਨੀ ਪਾਈ ਬੈਠਾ ਸੀ ਤੇ ਮੁਸ਼ਕੜੀਆਂ ਹੱਸੀ ਜਾ ਰਿਹਾ ਸੀ
ਕਿਵੇਂ ਦੀ ਲੱਗੀ ਕਹਾਣੀ ਇਹ ਜਰੂਰ ਦੱਸਿਓ...ਤੇ ਆਪਣੇ ਦੋਸਤਾਂ ਨਾਲ ਸ਼ਏਰ ਜਰੂਰ ਕਰੋ, ਬਾਕੀ ਕਿਸੇ ਭਾਬੀ ਜਾ ਕੁੜੀ ਨੇ ਮਿਲਣਾ ਹੋਵੇ ਤਾਂ ਮੈਸਜ ਕਰ ਸਕਦੀ ਆ
ਧੰਨਵਾਦ
ਚਲਦਾ
No comments: